MENU (2)

12 Bande - Varinder Brar 「Lyrics」

Cheetah. Varinder Brar
ਹੋ ਸ਼ਾਂਤੀ ਜਿਹੀ ਹੁੰਦੀ ਬਿੱਲੋ ਸਾਡੇ ਅਔਣ ਤੇ
ਬਸ ਮੌਤ ਹੀ ਮਿਲੇ ਸਾਨੂ ਹਥ ਪੌਣ ਤੇ
ਨੀ ਓਹਦਾ ਜਨਹਿਤ ਵਿਚ ਜਾਰੀ ਕਿੱਤਾ ਸਰਕਾਰ ਨੇ


12 Bande - Varinder Brar 「Lyrics」

Cheetah. Varinder Brar
ਹੋ ਸ਼ਾਂਤੀ ਜਿਹੀ ਹੁੰਦੀ ਬਿੱਲੋ ਸਾਡੇ ਅਔਣ ਤੇ
ਬਸ ਮੌਤ ਹੀ ਮਿਲੇ ਸਾਨੂ ਹਥ ਪੌਣ ਤੇ
ਨੀ ਓਹਦਾ ਜਨਹਿਤ ਵਿਚ ਜਾਰੀ ਕਿੱਤਾ ਸਰਕਾਰ ਨੇ
ਨੀ ਲਾਯੀ ਪਾਬੰਦੀ ਹੋਯੀ ਏ ਸਾਡੇ ਵਾਂਗੂ ਜੇਓਂ ਤੇ
ਦੇਖੁ ਹਥ ਕਿਹਦਾ ਪਾਔ ਬਿੱਲੋ ਮੇਰੀ ਜਾਂ ਨੂ
ਤੂ ਬਸ ਇਕ ਵਾਰੀ ਆਕੇ ਖੜ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਨਾ ਮਾਡੇ ਨਾਲ ਯਾਰੀ ਨਾ ਹੀ


ਮਾਡੇਆ ਨਾਲ ਬਿੱਲੋ ਵੈਰ ਰਖਾ
ਤੁੱਸੀ ਕਿਹਦਾ ਸਾਲੇ ਲਗਦੇ
ਜੋ ਤੋਡਦਿ ਕਹਿਰ ਰਖਾ
ਬਾਪੂ ਮੇਰੇ ਉੱਤੇ ਰਖੇ ਨੀ
ਮੈਂ ਰੋਹਬ ਤੇਰੇ ਸ਼ਿਅਰ ਰਖਾ
ਮਾਡੇਯਾ ਕਾੱਮਾ ਲਯੀ
ਪਿੰਡ ਵਾਲੀ ਬਿੱਲੋ ਨਿਹਰ ਰਾਖਾ
ਖੇਤ ਖੁਟ ਪੰਗਾ ਪਾਇਜੇ ਇਸ ਵਾਸ੍ਤੇ ਨੀ
ਡੱਬੇ 3 – 4 ਕੱਟੇ ਬਿੱਲੋ ਵਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ


ਹੋ ਕੱਮ ਸਾਡੇ ਕਾਲੇ ਭਵੇਈਂ
ਚਿੱਟੀ ਗੱਡੀ ਨੂ ਕਾਂਪਾਉਂਡ ਰਖਾ
ਲੋਕਾਂ ਦੀ ਜਿਥੇ ਮੁੱਕੇ
ਓਹ੍ਡੋਂ ਅੱਗੇ ਪਹੁਛ ਰਖਾ
ਇਕ ਜੇਬੀ ਬੀਕਾਨੇਰੀ ਦੂਜੀ ਜੇਬੀ ਰੌਂਦ ਰਖਾ
ਜੇ ਓ ਜਾਵੇ ਆਪ ਬੰਦੇ ਓ ਜੇ ਸਰਾਉਂਡ ਰਖਾ
ਓਹਦਾ ਸਿਰ ਸੁਰ ਖੋਲੇਯਾ ਨੀ ਬੇਡ ਜੱਟ ਨੇ
ਪਰ ਦਿਲਾ ਮੈਂ ਖੋਲਾ ਕਿਸੇ ਰੁੱਣ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
2 ਨਂਬਰ ਦੇ ਧੰਦੇ 2 ਨਂਬਰ ਹੀ ਗੱਡੀ ਹੈ
ਪਿਹਲੇ ਤੇ ਯਾਰ ਦੂਜੇ ਨਂਬਰ ਤੇ ਨਦਿ ਏ


ਗਯਾ ਨੀ ਨਿਸ਼ਾਨ ਜਿਹਦੇ ਸਾਡੀ ਕੇਰਾ ਵੱਜੀ ਏ
ਪਿਹਲਾ ਤੋਡ਼ ਦੇ ਗੁਰੂਰ ਫੇਰ ਤੋਡ਼ ਦੇ ਨੇ ਹੱਡੀ
ਲੋਗ ਐਰੇ ਗੈਰੇ ਨਾਲ ਨੀ ਕਂਪੇਰ ਕਰਦੇ
ਨੀ ਮੇਰੀ ਕਲਾਮ ਨੂ ਤੋਲਦੇ ਆ ਗੁਣ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
6 ਸੱਜੇ ਖੱਬੇ 6 ਹੁੰਦੇ ਡੱਬ ਨਾਲ ਨੀ
ਕੁੱਲ 12 ਬੰਦੇ ਹੁੰਦੇ ਤੇਰੇ ਜੱਟ ਨਾਲ ਨੀ
ਜਿਹਦੇ ਪੁਰ੍ਖੇਯਾ ਨੇ ਕਿੱਟੀ ਸਰਦਾਰੀ ਹੋਵੇ
ਓਹਨੇ ਫੇਮ ਲਯੀ ਕਿ ਕਿਸੇ ਦਾ ਬਨਣਾ ਸਿਪਾਹੀ ਆ
ਲੋਕਿ ਕਿਹੰਦੇ ਸਾਨੂ ਹੋਰ ਤਾ ਕੁਛ ਪਤਾ ਨਹੀ
ਪਰ ਵਰਿੰਦਰ ਬ੍ਰਾੜ + Lyrics = ਤਬਾਹੀ ਏ